Skip to main content

70+ Best PUNJABI SHAYARI ON LOVE You Will Read This Year 2020

70+ Best PUNJABI SHAYARI ON LOVE 2020.

We have a large collection of Punjabi shayari on Love for those who are lovers of Punjabi love shayari. These can be sent to loved ones and those that you have feelings for someone special, in the collection below you will find shayari that can be classified as attitude love shayari, beautiful hindi love shayari, best love shayari in hindi and true love shayari, happy birthday shayari.

70+ Best PUNJABI SHAYARI ON LOVE 2020.


PUNJABI SHAYARI ON LOVE

ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..
ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ
 ਅਜੀਬ ਅਦਾ ਹੈ 😍ਤੇਰੇ ਦਿਲ 💛 ਦੀ ਵੀ…
ਨਜਰਾਂ ਵੀ ਸਾਡੇ ਤੇ ਹੀ ਨੇ 😊ਤੇ ਨਰਾਜਗੀ ਵੀ ਸਾਡੇ ਨਾਲ ਹੈ😋 ਸ਼ਿਕਾਇਤ ਵੀ ਸਾਡੇ ਨਾਲ ਤੇ😙ਪਿਆਰ ਵੀ ਸਾਡੇ ਹੀ ਨਾਲ ਹੈ।😘😍
PUNJABI SHAYARI ON LOVEਚੰਨਾ ਮੈਂ ਤੇਰੀ ਚਾਨਣੀ ਤੂੰ ਬਣ ਪ੍ਰਸ਼ਾਵਾਂ …
ਵੇ ਤੇਰੇ ਵਿੱਚੋਂ ਰੱਬ ਦਿਸਦਾ ਕਿਵੇਂ ਤੇਰੇ ਵਲੋਂ ਮੁੱਖ ਪਰਤਾਵਾ … ♥♥
 PUNJABI SHAYARI ON LOVE


 ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ…
ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ
ਮੇਰੀਏ ਸਰਦਾਰਨੀਏ, ਨੀ ਤੈਨੂੰ ਉਮਰ ਮੇਰੀ ਲੱਗ ਜਾਵੇ… ♥♥ 
 PUNJABI SHAYARI ON LOVE


ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ 


ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,
ਤੇਰੀਆਮੇਰੇ ਬੁੱਲਾ ਦਾ ਹਾ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,
ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
ਇੱਕ ਤੇਰੇ ਨਾਲ ਅੜੈ ਹਾਂ ,
ਜਣੀ – ਖਣੀ ਤੋਂ ਮੈਂ ਅੜਦਾ ਨੀ ,
ਮੁੱਖ ਤੇਰਾ ਵੇਖੇ ਬਿਣ , ਸਾਡਾ ਦਿਨ ਚੜਦਾ ਨੀ 

 PUNJABI SHAYARI ON LOVE


PUNJABI SHAYARI LOVE


ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ
PUNJABI SHAYARI  LOVE


ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ,
ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,
ਰੋਹਬ ਨਾਲ ਸੀ ਜੋ ਹਰ ਗੱਲ ਕਰਦਾ,
sorry sorry ਕਹਿਣ ਹੁਣ ਲਾ ਤਾਂ ਜੱਟੀ ਨੇ 

PUNJABI SHAYARI  LOVE


ਇੱਕ ਵਹਿਮ ਜਿਹਾ ਕਿਉੰ ਲੱਗਦਾ ਏ …
ਮੇਰੇ ਬਿਨ ਉਹ ਨੀ ਰਹਿ ਸਕਦੀ ,
ਉੰਝ ਪਿਆਰ ਬੜਾ ਹੀ ਕਰਦੀ ਆ ….
ਪਰ ਸਾਹਮਣੇ ਖੜ ਨੀ ਕਹਿ ਸਕਦੀ 


ਲਫਜ ਤਾ ਲੋਕਾ ਲਈ ਲਿਖਦੇ ਆ…
ਤੂੰ ਤਾ ਅੱਖਾ ਵਿਚੋ ਪੜਿਆ ਕਰ ਕਮਲਿਏ… 
PUNJABI SHAYARI  LOVE


 ਅਸੀਂ ਤਾਂ ਪਾਗਲ ਆਂ,
ਸ਼ੌਂਕ-ਏ-ਸ਼ਾਇਰੀ ਦੇ ਨਾਮ ਤੇ ਹੀ ਦਿਲ ਦੀ ਗੱਲ ਕਹਿ ਜਾਨੇ ਆਂ,
ਕਈ ਲੋਕ ਤਾਂ ਗੀਤਾ ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੇ
PUNJABI SHAYARI  LOVE


ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ..
ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ. …….
PUNJABI SHAYARI  LOVE


ਰਸਤਾ ਹੋਵੇ ਇਕ ਤੇ ਮੰਜਿਲ ਆਵੇ ਨਾ …
ਇਕੱਠੇ ਰਹਿਏ ਦੋਨੋਂ ਕੋਈ ਸਤਾਵੇ ਨਾ 😍 
PUNJABI SHAYARI  LOVE


PUNJABI SHAYARI ROMANTIC 

ਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ,
ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ..
PUNJABI SHAYARI ROMANTIC


ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ,
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ…… ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ…
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..

ਜਿਸ ਸ਼ਕਸ ਦੀ ” ਗ਼ਲਤੀ ” ,
 ” ਗ਼ਲਤੀ ” ਨਾ ਲੱਗੇ ਉਸਨੂੰ ਹੀ ਪਿਆਰ ਕਹਿੰਦੇ ਨੇ। 


ਤੂੰ ਮੇਰੀ ਉਹ smile ਹੈ 🙂 ਜਿਸਦੀ ਵਜਹ ਨਾਲ ਮੇਰੇ ਘਰਦਿਆਂ ਨੂੰ ਕਦੇ ਕਦੇ ਮੇਰੇ ਤੇ ਸ਼ਕ਼ ਹੋ ਜਾਂਦਾ ਹੈ। 
PUNJABI SHAYARI ROMANTICਮੇਰਾ ਦਿਲ ਕਮਜ਼ੋਰ ,
ਬਹੁਤ ਨਾ ਲਾ ਜ਼ੋਰ ,
ਸਾਨੂੰ ਹੱਸ ਕੇ ਬੁਲਾ ,
ਅਸੀਂ ਨਾ ਚਾਹੀਏ ਕੁਝ ਹੋਰ। 

 ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ ,
ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆ ਤੂੰ

 ਮੇ ਤੇਰੇ ਪਿਆਰ ਦੀ ਹੀਫਾਜੱਤ ਕੁਝ ਏਦਾ ਕੀਤੀ ਏ …
ਜਦ ਕੀਸੇ ਨੇ ਤਕਣਾ ਚਾਏਆ ਮੈਂ ਨਜਰਾਂ ਝੁਕਾਲੀਆ

 ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …
ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ ਤੀਜਾ ਨਾ ਹੋਵੇ ਹੋਰ ਕੋਈ,
ਮੈਂ ਗਲ ਲੱਗ ਜਾਵਾਂ ਤੇਰੇ ਸੱਜਣਾ,
ਨਾ ਹੋਵੇ ਦਿਲ ਚ ਚੋਰ ਕੋਈ 🙂 

PUNJABI SHAYARI ROMANTIC


 ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time⌚ ਚਾਹੇ ਮੰਗ ਲਈ,
ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ

ਮੈ ਤੇਰਾ ‪ਪਰਛਾਵਾਂ‬ ਨਹੀ,ਤੇਰਾ ‪ਸਾਥ‬ ਬਣਨਾ ਹੈ,
ਜਿਸਨੂੰੰ ਕਦੇ ‪ਹਨੇਰੇ‬ ਵੀ ਦੂਰ ਨਾ ਕਰ ਸਕਣ..

ਸਮਝ ਨਹੀਂ ਆਉਂਦੀ ਸੋਹਣੀਏ ਕਿਵੇਂ ਬਣ ਗਏ ਤੇਰੇ ਮੇਰੇ Link…
ਸੱਚੀ ਪਰੀ ਹੀ ਹੋਣੀ ਸੀ ਜੇ ਹੁੰਦੇ ਤੇਰੇ Wings😍❤
PUNJABI SHAYARI ROMANTICਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ


 ਤੇਰੇ ਭੋਲੇਪਨ ਦੇ ਸਦਕੇ, ਤੈਨੂੰ ਖ਼ਬਰ ਨਹੀਂ…..
ਮੇਰੀ ਨਜਰ ਤੈਨੂੰ ਚੁੰਮਕੇ ਵਾਪਸ ਵੀ ਆ ਗਈ

ਮੇਨੂੰ ਤੇਰੇ ਤੇ ਐਤਬਾਰ ਬਹੁਤ ਹੈ …
ਦਿਲ ਤੇਰੀ ਮੋਹਬਤ ਦਾ ਹਕਦਾਰ ਬਹੁਤ ਹੈ…
ਸ਼ਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀਂ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ। 

ਰਹੀਆ ਅੱਖੀਆ ਬੇਚਾਨ ਤੇਰਾ ਮੁੱਖ ☺ ਦੇਖੇ ਬਿਨ …..
ਦਿਲ ❤ ਲਗ਼ਿਆ ਨੀ ਮੇਰਾ ਦਿਲ ❤ਲਗ਼ਿਆ ਨੀ ਚੰਨਾ…
 ਅੱਜ ਸਾਰਾ ਦਿਨ …..
 ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ,
ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…


IN PUNJABI SHAYARI 


ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ 
IN PUNJABI SHAYARI


ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..
ਮੈ ਕਿਹਾ ਰਜਿਸਟਰੀ ਦਿਖਾ,
ਹੱਸ ਕੇ ਕਹਿੰਦੀ,
ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙
IN PUNJABI SHAYARI


ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ ❤😋 …
ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ❤😋

ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???
ਜਦੋਂ ਓਹ ਮੈਨੂੰ ਕਹੂਗੀ ..?
g ਰੋਟੀ ਖਾ ਲਓ ਨਹੀਂ ਤਾਂ..
 ਮੈਂ ਵੀ ਨੀ ਖਾਣੀ❤😋
 ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ


 ਕੋਈ ਲਿਖਣੇ ਦਾ ਚਾਅ ਨਹੀਂ,
ਜੇ ਤੂੰ ਪੜਿਆ ਹੀ ਨਾ !!
ਕੋਈ ਜਿਉਣ ਦੀ ਵਜਹ ਨਹੀਂ,
ਜੇ ਪਿਆਰ ਤੂੰ ਕਰਿਆ ਹੀ ਨਾ !!

 ਮੈਂ ਖਾਸ ਜਾਂ ਸਾਧਾਰਨ ਹੋਵਾਂ..
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…
ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
IN PUNJABI SHAYARI


ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,
ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ
IN PUNJABI SHAYARI ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ
IN PUNJABI SHAYARI
ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ ,
ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,
ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ ,
ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..
IN PUNJABI SHAYARI


ਮੈਂ ਲੱਖਾ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆ…
ਇੰਨੀ ਦਿਲ ਵਿਚ ਰੱਖਾ ਮੈਂ ਦਿਲੇਰੀ ਸੋਹਣਿਆ…
ਗੱਲ ਹਰ ਥਾ ਤੇ ਹੁੰਦੀ ਤੇਰੀ- ਮੇਰੀ ਸੋਹਣਿਆ…
ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆ
IN PUNJABI SHAYARI


ਕੱਲੀ ਫੋਟੋ ਦੇਖ ਕੇ ਮੇਰੀ..
ਕਿਥੇ ਦਿਲ ਰੱਜਦਾ ਹੋਣਾ ਏ ..
ਜਦ ਮੇਰਾ ਨਹੀ ਜੀਅ ਲੱਗਦਾ.
ਓਹਦਾ ਕਿਹੜਾ ਲੱਗਦਾ ਹੋਣਾ ਏ ….


 ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,
ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ,
 ਤੁਸੀ ਦਿਲ ਦੇ ਏਨੇ ਕਰੀਬ ਹੋ,
ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..

 ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ,
ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ

ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…
ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ


 ਜੀਨਾ ਮਰਨਾ ਹੋਵੇ ਨਾਲ ਤੇਰੇ ,
ਕਦੀ ਸਾਹ ਨਾ ਤੇਰੇ ਤੋ ਵਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥


ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ,
ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…
ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ,
ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ


 ਦਿਲ ♡ ਦੀ ਨੀ ਮਾੜੀ ਉੰਜ ਜਿੱਦੀ ਹੈ ਬੜੀ।

 ਮੈਂ ਕਿਹਾ ਜੀ #Please #ਦਿਲ ਮੋੜ ਦਿਉ ਮੇਰਾ,
ਤੁਸੀਂ ਰੱਖਿਆ ਜਿਹੜਾ ਲੁਕਾ ਕੇ,
ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ,
ਬੱਸ ਇੱਕ ਝਾਕਾ ਦੇ ਜੋ ਆ ਕੇ…
IN PUNJABI SHAYARIPUNJABI SHAYARI

ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ ,
ਹੁਣ ਲਿਖ ਕੇ ਦੇ ਦਇਏ ਕੇ ਤੈਨੂੰ ਪਿਆਰ ਕਰਦੇ ਹਾਂ ।
PUNJABI SHAYARI


ਜੱਟੀ ਕਰਦੀ ਆ ਤੇਨੂੰ like !!
ਬੋਹਤੇ ਪਾਖੰਡ ਜਹੇ ਨਾ ਕਰ ਚੁਪ – ਚਾਪ ਬਨਾਲਾ ਆਪਣੀ wife !!

 ਮੈ ‪ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,
ਵੀਰ ਤੇਰੇ ‪‎ਚੁੱਕੀ‬ ਫ਼ਿਰਨ ਕੈਮਰਾ ‪‎ਕਹਿੰਦੇ‬ ਫ਼ੋਟੋ ਖਿਚਾਉਣੀ ‪‎Bhabhi‬ ਨਾਲ..
PUNJABI SHAYARI

ਸੁਨ ਤੂੰ ਭਾਵੇ ਨਾ ਸੁਨ ਸਜਨਾ ਮੇਰੀ ਤਾਂ ਫਰਿਆਦ ਏ ,
ਨਾ ਤੇਰੇ ਤੋ ਪਹਿਲਾ ਸੀ ਵੇ ਨਾ ਕੋਈ ਤੇਰੇ ਤੋ ਬਾਅਦ ਏ।
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺
ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ

ਸੁਨ ਵੇ ਸਜਨਾ ਜੇ ਤੇਰੇ ਨਾਲ ਯਾਰੀ ਨਾ ਹੁੰਦੀ☺☺
ਸੁਹੰ ਰਬ ਦੀ ਸਾਨੂੰ ਜਿੰਦਗੀ ਏਨੀ ਪਿਆਰੀ ਨਾ ਹੁੰਦੀ॥ 

 PUNJABI SHAYARI


ਮੈ ਤੇਰੇ ਤੋ ਬਿਨਾ ਜੀ ਤਾ ਸਕਦਾ ਹਾ..
ਪਰ ਖੁਸ਼ ਨਹੀ ਰਿਹ ਸਕਦਾ।


PUNJABI SHAYARI SAD


Enna bharosa te asi apni dhadhkana da vi ni kita
jina terian gallan da karde han
Enna intezaar te asi sahan da vi ni kita
jina tainu milan da karde haan.
PUNJABI SHAYARI  SAD


Ikk kudi nu mein apna dil de baitha
Zindagi apni nu ikk maqsad de baitha
Pta ni oh v mainu chahuandi h k nai
Bsss…..ehi khayaal mainu vi lai baitha.

 Matlab diyaan gallan c matlab de vadde,

Tenu pyaar taan sjna kde kitta hi nahi c,
Bs ik tammana c koi thokar doongi khaan di,
Tere rabb jahe bollan nu kde pitta hi nahi c,
Oh sabh c vikhaava jo mai tere agge kitta channa,
Zindgiye shayad tenu ohda kde khaas ditta hi nahi c,
Pr hun choor aa mai upron thalle tk,
ilzaam ne bs palle hor kuj litta hi nahi c..
PUNJABI SHAYARI  SAD


Chad de dilla hun hor ki sehna aj fer rulaaya ohne shidat de naal,Kiven roz oho torhda pyaar tere di taangh bs kr de naa koi wafa di misaal,Sool wngu chubhda oh hr pl rooh nu kaahtoun fer tun kahein ohnu yaar bemisaal,Saari khudai v tun jhoothi paati jd ohdi gl ayyi te ohne apne mildeyaan hi tera pucheya naa haal..


Tenu Haje v reha udeek ni .
Dil labe na koi raah.
Akhan cho hanju mukde na .
Tenu dekh chlde ne saah .
Ni tu mosam wangu badl gyi.
Jive din wich raat hundi na .
Mil javi akh michan to pehla .
Siviyaa vich mulakaat hundi na.Akhoon hi Akhoon mein mohobat thi…
hamari Zindagi mein os shAksh ki bohut ahamiat thi….

PUNJABI SHAYARI  SAD Hun reh dur hass de tan bahut vdia ese lyi khud di kushi rolda haan main,
Dil de jakhama’n nu khud hi fol da haan main,
Gusse ch pad k khat tere phr pyar ch jod da han main,
Eh hunda tan nhi phr v nit teri yaad nalon natta tod da haan main,
Nit tere wal aunde dil nu pta nhi kiven mod da han main,
zindgi ghatt’sidhu’marjane di ese lyi te bahute ehsan’n badale mang maffi hatth jod da han main.


 ਹਥ ਦੇ ਵਿਚ ਖਨਜਰ ਦੇਤਾ ਕਦਮਾਂ ਵਿਚ ਕੰਡੇ ਪਾਤੇ,
ਇਕ ਤਾਂ ਸਟ ਡੂਗੀ ਮਾਰੀ ਦੂਜਾ ਇਲਜਾਮ ਕਈ ਲਾਤੇ
ਆਪੇ ਹੀ ਜਹਿਰ ਪਿਲਾਕੇ ਸੌਂਹ ਦੇਤੀ ਜਿੰਦਾ ਰਹਿਣਾ
ਜਖਮਾਂ ਤੇ ਨਮਕ ਛਿੜਕਤਾ ਫਿਰ ਕਹਿੰਦਾ ਸੀ ਨਹੀਂ ਕਹਿਣਾ।
ਰੱਬ ਜਾਣੇ ਕੀ ਸੀ ਰੁਸਵਾਈ ਛਡ ਗਿਆ ਕਿਉ ਕਰਮਾਂ ਮਾਰੀ
ਗਰੂਰ ਕਿਉ ਹਰਫ ਜਲਾਤਾ ਕਲਮ ਮੇਰੀ ਪਰਖ ਕੇ ਸਾਰੀ।


ah kitaabi ishq di ki tun gal krda, tenu smjhayu mahobbat di maar saayi,
zindgi ruk jaandi kiven kisse khass de jande hi, kiven dard dindi ohdi hr haar saayi,
fer yaar hi rabb te yaar hi jahaan hunda, koi hor labhdi nahi khushi wali taar saayi,
kde baith aa ke akhiyaan de ohle channa, beyaan krna ke kinna tere naal pyaar saayi.. mai taan hasse si pai labhdi ohne muskaan vi meri rolti,
aaj narazgi de wich rabb bewafayi jehi kar ke beh gya,
jihnu taaj di tha rakheya ohne pairan vich roleya,
jihde rooh tak naam kitti oh menu dhokhebaaz keh gya,
rabba edi thokar mari menu asmaan te baitha ke tun,
menu raakh taan krna hi si par jaan kyo kadh lai gya.


PUNJABI SHAYARI  SAD


PUNJABI SHAYARI HINDI 


Hor ki mangda ae gwaahiyaan wich channa, tenu drja ditta ae rabb di khudai da,meri rooh cho saah kadhda jaave, mahi dard berukha jeha teri judaai da,
mohabbat tut ke kitti tenu akhari jiven, matlab samjhaeya tenu pyar di gehrai da,
tun sikha geya menu vi bewafai kihnu kehnde ne , kiven roohan tak taangh paa ke zindgi cho jayida
PUNJABI SHAYARI HINDIApniyaan gallan da adhoora rehna dard dinda ae menu,Tera hr dard ikalleyaan sehna dard dinda ae menu,
Maut toun vi mandi lgdi tere door jaan di gal,
Tera zindgi de muk jaan barre kehna dard dinda ae menu,
Yaara khauf nahi dinda menu judaai da naam,
Mera tenu bhul k tanhai naal behna dard dinda ae menu..


 Sisa si dil tut gya,
ruh tan nal lai gye, bas pathar hoya shareer bakki.. . . .
Takdeer v hun mit chali ,
jina vich tu haini hathan di oh lakir bakki. . . . . .
PUNJABI SHAYARI HINDI
Pta nahi kis muh naal tenu tshreef deni menu ghoor v naa jhalle teri nigaah walli
Tere naloon lakhan nu judda krke gvaahi bhardi rahi apne saah walli,
Masumiyat wich mlaah bn baithi mai te beri dhobh deti hr tere raah walli,
Bhavve jhooth ch lipti haan mai upro thalle tk pr gl sachi aa tere baajon swaah walli,
Hun nahi vehna mai aa ishq de jhakhraan ch Gl nkli jahi jaapdi mohabbat beintehaan walli,
Mn tere cho mai leh janna jald hi maloom menu bs arzi kabool kr pairaan ch pnaah walli..


 Ohdi sohni seerat ne sanu moh lya..
khud nu main pyar ohde ch bhego lya..
hun ni krna pyar kise nal sochya c bathera..
dil te zor reha na koi eh fer use raah nu ho gya..
pta ni gl ki khaas c us ch.dil ohde kadma ch aake khalo gya..
na na krdeyaan yaara Sahil mottan nu tere nal pyar hogya.

PUNJABI SHAYARI HINDIPa liya mai aj sab kuch.
fir v jholi meri khali ae
khush han chehre to
par dil ch aje v gami ae
Hathan vich heere ne
Chehre te khushiyan ne
Bas akh ch nami ae
Tu aaja tu aaja
Bas teri kami ae 😕Lakh lako lewa eh dard
eh lako ae te ni luk da
kde hanju aa naal
te kde jhuthe hasse naal eh sab nu dikh da
bhujhn wala bhujh he lenda
eh dard hai kine dita
lakh lako lewa eh dard
eh luka ae te ni lukda
lakha ch khade nu v eh kalla kr dinda
lakh lako lewa eh dard
par eh chandra luka ae v ni luk da
luka ae v ni luk da 😕😕 


Teri udeek vich meri har raat langi
sara chain teri takni ne maar ditta
mai kuj boldi nai te tun kuj sunda v nai
rab ne ditta v te kiho jeha yaar ditta
kinj kra mai beyan dil de dukhre nu
tun tan gairan dea haseya ch hasda aa
ki maan kra mai tere sohne mukhre da ve
tun na pyaar kitta te naa hi izhaar kitta 

 PUNJABI SHAYARI STATUS

tere pyar di udik ne mera dil tod dita e…….
tu kde sada c aj tu mukh mod lita e…..
dil de armana ki koi ummid te bna janda……
apnaunda na beshk pr apne dil di ta suna janda….
tere pyar di udik ne mera sb kuj khoh lita e…..
tainu apna asi kehnde c tu v mukh mod lita e……..

PUNJABI SHAYARI STATUS

Ehna hwawa ne ajj fer usdi yaad dva diti ,
Jo khud hwa de jhoke warga,
Pata ni kithe gumm ho gea o badal anokhe varga,
Ajj v jad usdi yaad dil vich aa behndi a
na chunde hoe v meri akh dull pendi a,
Kash a hwawa jaa k dassn ke mera ki haal hai us binn,
har dil de haunke vichla dukh sunawa kisnu us binn,
Mud aave ik war mere lai rabb ton eho mangdi,
ajj v chunni o smbaal rakhy a jo rangy usde rang di.Tera Door Jana Pal-Pal Tadfaunda Reha,
Akh Bhar Aaundi Rahi,Dil Kurlaunda Reha,
Kaagzan Da Ki Zor VICKY Tez Hawawan Agge,
Kalam Likhdi Rahi,Tufaan Udaunda Reha…

Pyar de IMTIHAN da v kiya aanjaam hovewga
Tusi ik wari dil todo ge.
Mai lakh war dil tudwan hajar hova ga😊😊😊


 Sun fariyad peera
dya peera main hak sunama kinu
tere jha hor na koi
mere jhiya lajh duwama
 Bikhree ko bikhra hi rahne doo kya fArak padta hai.
Jodne ko rahne de mere dost dubara tutne se dil bhut darta hai.
Bache hai jo saah baki chalne dee, unko bhi rukk jane ko mann karta hai……… 😢
PUNJABI SHAYARI STATUS
Gaye Samundron Paar Kdon Fir Milde Ne
Khus Jande Jad Pyar Kdon Fir Milde Ne
Jeevan Ik Nadi, Te Kande Apan Do
Adh Hoye Ik Vaar, Kdon Fir Milde Ne
Ghazal Meri Da Anubhav Menu Ehi Kehnda
Sheran Varge Yaar Kdon Fir Milde Ne

 Dhoodne lage ho bhane ab baat na krne ke liye,
Kabhi saans v puch kr lia krte the
Kia kasoor ho gia ab hamara joo chod rahe ho marne ke liye….


Bahut Taklif Deti Hain Na Meri Baatein Tumhe
Dekh Lena Ek Din Meri Khamoshi Tumhe Rula Degi 


 Kujh palan de pal hun saal vich ne,
Asi ohde te oh mere khayal vich ne,
Ikla c pehla par be-parwa c zindgi,
Hun fikar lagi rehindi hai ke oh kis hal vich ne.


Kacchi nahio c yaari meri jo tu mukh mere tu mod lia,
Mai ta turia c tere vall sajjna hun turna tainu v mere vall paina….
Mangia c mai rabb kolo tainu je hun tu chaddia piche mainu,
Inna mada ta nahi han mai, mangna fir tainu v Mainu rabb kolo paina…….
 tere ishq ch main kalam chuki,
tere ishq ch main shayar ban betha,
jo vi jiteya si main zindagi toan,
ni main sab tere toan har betha.

 Hun sade ekale rehan dian gallan ne.
Duniya dey vich dukh sehan diya gallan ne,
waqt nal badal jande ne sb.
Koi nai nibhanda sb kehan diya gallan ne.


 ranjhe wang pyar menu v c hoya
dil sadda kde v bhahara naal hoya
khayala mereya da c rista taarya naal hoya
aaj tak payi na kdhar ohne sadde pyar di
fr v ni yr mera kde mere lyi bewafa hoya
pyar mera naam ohda japp amar h hoya
yaara nal krde o mouja nit c
khayal te haal ohde sadde naalo vadde nitt c
pyar mere ta fr v sannu kde afsos hoya
ikk din sunaya jdo haal dil da m ohnu
kehndi pyar chaddo tu kde 12vi vicho v paas hoya
asi dil apna c smja lya pr krde v ki jehda dil v ohnu vasa lya
5 saal ho gye Hun vekhe nu ohnu
pr pyar mera kde ni ghat us lyi hoyaa
PUNJABI SHAYARI STATUS
Chhoti jyi List ae meriyan Khwaishan Di..
Pehli v Tu..
te..
Akhiri v Tu… “Rang kachchi umre laggi yaari de,
dard ban de umar saari de,
main vi dard ikk ajeha hi laa betha,
hanjhu sukkde ni hath kalam nu fada betha…”


 ehne v na dhokhe de mainu ..
Meri jindri ae..
Kite eh na hove.
Ik din tenu mai he dhokha de jawa..
Dil tute gya ik khilone wang ni..
Vekh ke mai fut fut rova..
Lab da reha oh mohda..
Jithe mai sar rakh ke rova..
Chup ho jawa kiwe mai..
Jad satt dil te lagi hove..
Akh poch lewa kiwe mai..
Jad hanju tere he dite hove..
Aj jinda aiwe han mai..
Jiwe mai mareaa hove…
Ik tu he si yaar mera..
Dass kiwe kise da mai hova.
Dass kiwe kise da mai hova… 🙁 🙁

PUNJABI SHAYARI STATUS


Comments

Popular posts from this blog

Best Urdu shayari On Love

Urdu Shayari On Love: उर्दू शायरी ऑन लव
Urdu Shayari On Love is a rich tradition of Shayari and has many different forms. Today, it is an important part of the cultures of India and the rest of the world. According to our knowledge, there are five main shayar of Shayari which are Mir Taqi Mir, Mirza Ghalib, Mir Anees, Allama Iqbal, and Josh Malihabadi.
All in one a huge collection of latest UrduShayari On Love means उर्दू शायरी ऑन लवलिखा हुआ or medium of human communication Shayari is a good way to express your feeling to front of your love and poetry Shayari      has earned a good reputation among Urdu speaking people due to the great poem, Sad Shayari On Love, friendship Shayariand Urdu quotes and many more.
Urdu Shayari On Love Tu Guzar Jaye Karib se Wo Bhi Mulaqat Se Kam Nahi.... Kuch To Socha Hoga Kayanaat Ne Tere Mere Rishte Par, Warna Itni Badi Dunia MeTujhse Hi Baat Kyu Hoti... 2 Line Urdu shayari On Love  Humne Jisko Chaaha Usko Naa Paaya,
Tumne Humko Chaaha,
Tumne Kya Paaya ?

101 Ideas For SAD QUOTATION IN HINDI

Sad Quotation In Hindi : दुखद उद्धरण हिंदी में.Sad Quotation In Hindi is a rich tradition of Shayari and has many different forms. Today, it is an important part of the cultures of India and the rest of the world. According to our knowledge, there are five main shayar of shayari which are Mir Taqi Mir, Mirza Ghalib, Mir Anees, Allama Iqbal, and Josh Malihabadi.
All in one a huge collection of latest Quotation In Hindimeans दुखद उद्धरण हिंदी में लिखा हुआ or medium of human communication Shayari  is a good way to express your feeling to front of your love and poetry and Quotation In Hindi has earned a good reputation among Urdu speaking people due to the great  Sad Quotation friendship Shayariand Urdu quotes and many more.

Sad Quotation In Hindi Naye Rishte Jo Na Ban Payein Toh
Malaal Mat Karna,
Puraane Tootne Na Payein Bas Itna
Khyaal Rakhna..
 Hindi Sad Quotation Raat bhar jaag kar sab
kuch bhulaya,
Dil jab toota tab sala
dost hi yaad Aaya..!  2 Line Sad Quotation In Hindi Kamal Ka …

Top 50 Quotes On Happy Birthday Shayari 2020

Happy Birthday shayari :हिंदी में हैप्पी बर्थडे शायरी
Happy Birthday, Shayari: Looking Best Bday Shayari, We are providing Large Collection of Latest Shayari. I hope you liked this happy birthday Shayari in Shayari. Happy Birthday, Shayari In English, Shayari is a form of poetry, that allows a person to express his deep feelings from the bottom of the heart through words. You will get all the Latest and updated collection of Happy Birthday Shayari Hindi 140 Words. Choose your favorite Shayari and share it. You can also use this Shayari as Happy Birthday Status andQuotes.

You would just like these “हिंदी में हैप्पी बर्थडे शायरी” SMS Messages once you read all through this. So Friends, Share this Sayri on Whatsapp and Facebook. Funny Happy Birthday Shayari For FriendHappy Birthday Shayari In Hindi For Brother, Happy Birthday Shayari Gujarati, Happy Birthday Shayari Marathi Keep Visit and enjoy Shayri Collection.

Happy Birthday Shayari For love ones

खुदा बुरी नज़र से बचाए आप को,
चाँद सि…